ਲੁਧਿਆਣਾ ਦੇ 2 ਇਲਾਕਿਆਂ ‘ਚ ਅੱਜ ਰਾਤ 9 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗੇਗਾ ਲੌਕਡਾਊਨ।

ਲੁਧਿਆਣਾ | ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਅੱਜ ਰਾਤ 9 ਵਜੇ ਤੋਂ ਲੁਧਿਆਣਾ ਦੇ 2 ਇਲਾਕਿਆਂ ਵਿੱਚ ਲੌਕਡਾਊਨ ਲਗਾਉਣ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਅਰਬਨ ਇਸਟੇਟ ਫੇਜ਼-1 (ਦੁਗਰੀ) ਅਤੇ ਅਰਬਨ ਇਸਟੇਟ ਫੇਜ਼-2 (ਦੁਗਰੀ) ਨੂੰ ਅੱਜ ਰਾਤ 9 ਵਜੇ ਤੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜ਼ਰੂਰੀ ਸਮਾਨ ਰਾਤ 9 ਵਜੇ ਤੋਂ ਪਹਿਲਾਂ ਖਰੀਦ ਲੈਣ।

Prince

Read Previous

ICSE, ISC 10th, 12th exam 2021 postponed

Read Next

ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋ ਵੱਧ ਪੌਦੇ ਲਗਾਉਣੇ ਜਰੂਰੀ – ਗੁਰਪ੍ਰੀਤ ਸਿੰਘ

Leave a Reply

Your email address will not be published. Required fields are marked *