ਚੀਨ ਤੋਂ ਇੱਕ ਹੋਰ ਖ਼ਤਰਾ H10N3 ਬਰਡ ਫਲੂ ਦੀ ਲਾਗ ਮਨੁੱਖਾਂ ਵਿੱਚ ਪਹਿਲੀ ਵਾਰ ਮਿਲੀ, ਇਹ ਦੁਨੀਆ ਦਾ ਇਹ ਪਹਿਲਾ ਮਾਮਲਾ ਹੈ।
ਚੀਨ ਵਿੱਚ ਪਹਿਲੀ ਵਾਰ ਮਨੁੱਖਾਂ ਵਿੱਚ ਬਰਡ ਫਲੂ ਪਾਇਆ ਗਿਆ ਹੈ। ਐਚ 10 ਐਨ 3 ਸਟ੍ਰੈੱਨ ਬਰਡ ਫਲੂ ਦਾ ਇੱਕ 41 ਸਾਲਾ ਵਿਅਕਤੀ ਵਿੱਚ ਪਾਇਆ ਗਿਆ ਹੈ।ਇਸ ਦੀ ਪੁਸ਼ਟੀ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕੀਤੀ ਹੈ। ਇਹ ਵਿਅਕਤੀ ਚੀਨ ਦੇ ਸ਼ਿਨਜਿਆਂਗ ਦਾ ਰਹਿਣ ਵਾਲਾ ਹੈ।