ਸ਼ਿਮਲਾ- ਅੱਜ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਹੰਗਾਮੇ ਨਾਲ ਹੋਈ। ਸ਼ੁਕਰਵਾਰ ਨੂੰ 11 ਵਜੇ ਸੈਸ਼ਨ ਦੀ ਸ਼ੁਰੂਆਤ ਹੋਈ ਅਤੇ ਹੰਗਾਮਾ ਸ਼ੁਰੂ ਹੋਗਿਆ। ਇਸ ਚ ਰਾਜਪਾਲ ਦੀ ਗੱਡੀ ਦਾ ਘਿਰਾਓ ਕਰਨ ਦੇ ਦੋਸ਼ ਚ 5 ਵਿਧਾਇਕਾਂ ਨੂੰ ਸਸਪੈਂਡ ਕੀਤਾ ਗਿਆ। ਰਾਜਪਾਲ ਦੀ ਗੱਡੀ ਰੋਕਣ ਦੌਰਾਨ ਪੁਲਿਸ ਤੇ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਧੱਕਾ ਮੁਕੀ ਵੀ ਹੋਈ।