NDTV ਦੇ ਸੀਨੀਅਰ ਪੱਤਰਕਾਰ ਕਮਾਲ ਖਾਨ ਦਾ ਹੋਇਆ ਦੇਹਾਂਤ

NDTV ਦੇ ਸੀਨੀਅਰ ਪੱਤਰਕਾਰ ਕਮਾਲ ਖਾਨ ਦਾ ਹੋਇਆ ਦੇਹਾਂਤ।

NDTV ਦੇ ਸੀਨੀਅਰ ਪੱਤਰਕਾਰ ਕਮਾਲ ਖਾਨ ਦੇ ਦੇਹਾਂਤ ਦੀ ਖਬਰ ਆ ਰਹੀ ਹੈ, ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦੀ ਭੀੜ ਲੱਗ ਗਈ ਹੈ।

ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਨ੍ਹਾਂ ਦੀ ਪਤਨੀ ਰੁਚੀ ਨੇ ਜੰਜਵਰ ਤੋਂ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ।

ਸੀਨੀਅਰ ਪੱਤਰਕਾਰ ਪ੍ਰਮੋਦ ਜੋਸ਼ੀ ਦਾ ਕਹਿਣਾ ਹੈ, ‘ਕਮਾਲ ਖਾਨ ਦੇ ਬੇਵਕਤੀ ਦੇਹਾਂਤ ਤੋਂ ਬਹੁਤ ਸਦਮਾ ਹੈ।

ਜੋਸ਼ੀ ਨੇ ਅੱਗੇ ਕਿਹਾ ਕਿ, ਕਮਾਲ ਅਤੇ ਰੁਚੀ ਨੇ ਮੇਰੇ ਨਾਲ ਨਵ-ਭਾਰਤ ਟਾਈਮਜ਼ ਲਖਨਊ ਵਿੱਚ ਕੰਮ ਕੀਤਾ ਹੈ। ਅਸੀਂ ਇੱਕ ਬਹੁਤ ਹੀ ਸੂਝਵਾਨ ਅਤੇ ਸੰਤੁਲਿਤ ਪੱਤਰਕਾਰ ਨੂੰ ਗੁਆ ਦਿੱਤਾ ਹੈ।

Prince

Read Previous

ਪੰਜਾਬ ਸਰਕਾਰ ਨੇ ਕੋਰੋਨਾ ਪਾਜ਼ੀਟਿਵ ਹੋਣ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਕੀਤੇ ਨਵੇਂ ਹੁਕਮ ਜਾਰੀ।

Read Next

ਪੜ੍ਹੋ ਸਿਹਤ ਮੰਤਰੀ OP ਸੋਨੀ ਦਾ ਬਿਆਨ ਪੰਜਾਬ ਚ ਵੀਕਐਂਡ ਲਾਕਡਾਊਨ ਬਾਰੇ।

Leave a Reply

Your email address will not be published. Required fields are marked *