1. Home
  2. Punjabi News

Category: Punjabi News

ਕੋਟਕਪੂਰਾ ਵਿਖ ਮੈਗਾ ਰੁਜਗਾਰ ਮੇਲੇ ਦਾ ਆਯੋਜਨ

ਕੋਟਕਪੂਰਾ ਵਿਖ ਮੈਗਾ ਰੁਜਗਾਰ ਮੇਲੇ ਦਾ ਆਯੋਜਨ

ਕੋਟਕਪੂਰਾ ਵਿਖ ਮੈਗਾ ਰੁਜਗਾਰ ਮੇਲੇ ਦਾ ਆਯੋਜਨ738 ਪ੍ਰਾਰਥੀਆਂ ਨੇ ਕਰਵਾਈ ਰਜਿਸਟ੍ਰੇਸ਼ਨ,585 ਨੂੰ ਦਿੱਤੇ ਸਹਿਮਤੀ ਪੱਤਰ14 ਸਤੰਬਰ ਨੂੰ ਜੈਤੋ ਅਤੇ 16 ਸਤੰਬਰ 2021 ਨੂੰ ਫਰੀਦਕੋਟ ਵਿਖੇ ਲੱਗਣਗੇ ਮੈਗਾ ਰੁਜਗਾਰ ਮੇਲੇਭਰਤੀ ਮੁਕਾਬਲਿਆ ਅਤੇ ਮੇਰਾ ਕੰਮ ਮੇਰਾ ਮਾਣ…

Read More

ਗੁਰਦਾਸ ਮਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ

ਜਲੰਧਰ | ਪੰਜਾਬੀ ਗਾਇਕ ਗੁਰਦਾਸ ਮਾਨ ‘ਤੇ ਸਿੱਖ ਜਥੇਬੰਦੀਆਂ ਵੱਲੋਂ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਅੱਜ ਜਲੰਧਰ ਸੈਸ਼ਨ ਕੋਰਟ ਵਿੱਚ ਐਡੀਸ਼ਨਲ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ‘ਚ ਚੱਲੀ ਸੁਣਵਾਈ ਦੌਰਾਨ ਅਦਾਲਤ ਨੇ ਗੁਰਦਾਸ ਮਾਨ ਦੀ…

Read More

ਲਾਠੀਚਾਰਜ ਦੌਰਾਨ ਰਿਹਾਸਤ ‘ਚ ਲਏ ਕਿਸਾਨ ਰਿਹਾਅ ਹੋਣ ਤੋਂ ਬਾਅਦ ਖੋਲ੍ਹੇ ਗਏ ਸੜਕ ਜਾਮ

ਭਾਰਤੀ ਕਿਸਾਨ ਯੂਨੀਅਨ ਚਢੂਨੀ ਦੇ ਪ੍ਰਧਾਨ ਅਤੇ ਸੰਯੁਕਤ ਮੋਰਚਾ ਆਗੂ ਗੁਰਨਾਮ ਸਿੰਘ ਚਢੂਨੀ ਨੇ ਸ਼ਨੀਵਾਰ ਦੇਰ ਰਾਤ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ 11 ਕਿਸਾਨਾਂ ਦੀ ਰਿਹਾਈ ਤੋਂ ਬਾਅਦ ਜਾਮ ਖੋਲ੍ਹਣ ਦਾ ਫੈਸਲਾ…

Read More

Diabetes : Silent killer ਹੈ ਡਾਇਬਟੀਜ਼, ਇਨ੍ਹਾਂ 7 ਚੀਜ਼ਾਂ ਨਾਲ ਬਲੱਡ ਸ਼ੂਗਰ ਹੋਵੇਗੀ ਨੈਚੁਰਲੀ ਕੰਟਰੋਲ

Diabetes : Silent killer ਹੈ ਡਾਇਬਟੀਜ਼, ਇਨ੍ਹਾਂ 7 ਚੀਜ਼ਾਂ ਨਾਲ ਬਲੱਡ ਸ਼ੂਗਰ ਹੋਵੇਗੀ ਨੈਚੁਰਲੀ ਕੰਟਰੋਲ ਨਵੀਂ ਦਿੱਲੀ | ਡਾਇਬਟੀਜ਼ ਇਕ ਅਜਿਹੀ ਬਿਮਾਰੀ ਹੈ, ਜੋ ਇਕ ਵਾਰ ਹੋ ਜਾਵੇ ਤਾਂ ਸਰੀਰ ਵਿੱਚ ਹਮੇਸ਼ਾ ਲਈ ਰਹਿ ਜਾਂਦੀ ਹੈ।…

Read More

ਹੁਣ WhatsApp ਰਾਹੀਂ ਵੈਕਸੀਨ ਲਗਵਾਉਣ ਲਈ ਕਰਵਾਓ ਬੁਕਿੰਗ, 1 ਮਿੰਟ ‘ਚ ਡਾਊਨਲੋਡ ਕਰੋ ਸਰਟੀਫਿਕੇਟ।

ਹੁਣ WhatsApp ਰਾਹੀਂ ਵੈਕਸੀਨ ਲਗਵਾਉਣ ਲਈ ਕਰਵਾਓ ਬੁਕਿੰਗ, 1 ਮਿੰਟ ‘ਚ ਡਾਊਨਲੋਡ ਕਰੋ ਸਰਟੀਫਿਕੇਟ ਨਵੀਂ ਦਿੱਲੀ | ਦੇਸ਼ ਭਰ ਵਿੱਚ ਚੱਲ ਰਹੀ ਟੀਕਾਕਰਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਾਰੇ ਐਪਸ ਹਿੱਸਾ ਲੈ ਰਹੇ ਹਨ। ਅਜਿਹੇ ‘ਚ…

Read More

ਦੂਜੀ ਲਹਿਰ ਦਾ ਪਤਾ ਲਗਾਉਣ ਵਾਲੇ ਖੋਜੀ ਬੋਲੇ ਕਰੋਨਾ ਦੀ ਤੀਜੀ ਲਹਿਰ ਜਲਦੀ।

ਦੂਜੀ ਲਹਿਰ ਦਾ ਸਹੀ ਪਤਾ ਲਗਾਉਣ ਵਾਲੇ ਖੋਜੀ ਬੋਲੇ- ਕੋਰੋਨਾ ਦੀ ਤੀਜੀ ਲਹਿਰ ਇਸੇ ਮਹੀਨੇ। ਨਵੀਂ ਦਿੱਲੀ | ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ। ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਸਭ ਦੇ ਮਨ ਵਿੱਚ ਇਹੀ ਸਵਾਲ…

Read More
ਸਨ ਵੈਲੀ ਇੰਟਰਨੈਸ਼ਨਲ ਸਕੂਲ ਦਾ 12 ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ।

ਸਨ ਵੈਲੀ ਇੰਟਰਨੈਸ਼ਨਲ ਸਕੂਲ ਦਾ 12 ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ।

ਸਨ ਵੈਲੀ ਇੰਟਰਨੈਸ਼ਨਲ ਸਕੂਲ ਦਾ 12 ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ। ਪਰਵਿੰਦਰ ਸਿੰਘ ਕੰਧਾਰੀ ਹੁਸ਼ਿਆਰਪੁਰ 30 ਜੁਲਾਈ – ਸਨ ਵੈਲੀ ਇੰਟਰਨੈਸ਼ਨਲ ਸਕੂਲ ( ਸ਼ਾਮ ਚੌਰਾਸੀ ) ਦੇ ਬੱਚਿਆਂ ਨੇ ਹਰ ਵਾਰ ਦੀ ਤਰ੍ਹਾਂ…

Read More

ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੰਦਰਾ ਗ੍ਰਿਫਤਾਰ।

ਮੁੰਬਈ: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਸੋਮਵਾਰ ਰਾਤ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਕ੍ਰਾਈਮ ਬ੍ਰਾਂਚ ਨੇ ਕੀਤੀ ਹੈ। ਰਾਜ ਕੁੰਦਰਾ ‘ਤੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁਝ ਐਪਸ’…

Read More
ਨਵਜੋਤ ਸਿੰਘ ਸਿੱਧੂ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ, ਅੰਮ੍ਰਿਤਾ ਵੜਿੰਗ ਨੇ ਪੜ੍ਹੋ ਕਿਵੇਂ ਦਿੱਤੀ ਵਧਾਈ

ਨਵਜੋਤ ਸਿੰਘ ਸਿੱਧੂ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ, ਅੰਮ੍ਰਿਤਾ ਵੜਿੰਗ ਨੇ ਪੜ੍ਹੋ ਕਿਵੇਂ ਦਿੱਤੀ ਵਧਾਈ

ਨਵਜੋਤ ਸਿੰਘ ਸਿੱਧੂ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ, ਅੰਮ੍ਰਿਤਾ ਵੜਿੰਗ ਨੇ ਪੜ੍ਹੋ ਕਿਵੇਂ ਦਿੱਤੀ ਵਧਾਈ  ਪਰਵਿੰਦਰ ਸਿੰਘ ਕੰਧਾਰੀ ਫਰੀਦਕੋਟ, 19 ਜੁਲਾਈ,2021: ਬੀਤੇ ਦਿਨੀਂ ਕਾਂਗਰਸ ਹਾਈਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਤੇ…

Read More

ਅੱਜ ਤੋਂ ਦੇਸ਼ ਭਰ ਚ 18 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਲੱਗੇਗੀ ਮੁਫ਼ਤ ਵੈਕਸੀਨ।

ਨਵੀਂ ਦਿੱਲੀ – ਅੰਤਰਰਾਸ਼ਟਰੀ ਯੋਗ ਦਿਵਸ ਤੋਂ, ਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਮੁਫਤ ਕੋਰੋਨਾ ਟੀਕਾ ਲਗਾਇਆ ਜਾਵੇਗਾ। ਦੱਸ ਦੇਈਏ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ 21 ਜੂਨ ਤੋਂ,…

Read More