ਚੰਡੀਗੜ: ਕਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀ,8ਵੀ ਅਤੇ 10ਵੀਂ ਜਮਾਤ ਦੇ ਪੇਪਰ ਰੱਦ ਕਰ ਦਿੱਤੇ ਗਏ ਹਨ। ਇਸਦੇ ਨਾਲ ਹੀ 12ਵੀਂ ਜਮਾਤ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਹੁਣ 12ਵੀਂ ਦੇ ਪੇਪਰ ਕਦੋਂ ਹੋਣਗੇ ਇਸਦਾ ਫੈਸਲਾ ਹੋਣਾ ਬਾਕੀ ਹੈ।