
ਰੋਟਰੀ ਕਲੱਬ ਫਰੀਦਕੋਟ 2022-23 ਲਈ ਟੀਮ ਦਾ ਕੀਤਾ ਗਠਨ।
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 3 ਜੁਲਾਈ – ਬੀਤੇ ਦਿਨੀਂ ਰੋਟਰੀ ਕਲੱਬ ਦੇ ਨਵ ਨਿਯੁਕਤ ਪ੍ਰਧਾਨ ਅਰਸ਼ ਸੱਚਰ ਦੀ ਅਗਵਾਈ ਹੇਠ ਰੋਟਰੀ ਕਲੱਬ ਦੀ 2022-23 ਲਈ ਟੀਮ ਦਾ ਗਠਨ ਕਰ ਦਿੱਤਾ ਗਿਆ। ਅਰਸ਼ ਸੱਚਰ ਪ੍ਰਧਾਨ, ਜੀਤ ਸਿੰਘ ਵਾਇਸ ਪ੍ਰਧਾਨ, ਪ੍ਰੋਫੈਸਰ ਐਨ ਕੇ ਗੁਪਤਾ ਵਾਇਸ ਪ੍ਰਧਾਨ, ਦਵਿੰਦਰ ਸਿੰਘ ਪੰਜਾਬ ਮੋਟਰਜ਼ ਵਾਇਸ ਪ੍ਰਧਾਨ, ਪ੍ਰਿੰਤਪਾਲ ਸਿੰਘ ਕੋਹਲੀ ਵਾਇਸ ਪ੍ਰਧਾਨ, ਅਰਵਿੰਦ ਛਾਬੜਾ ਸੈਕਟਰੀ, ਪਵਨ ਵਰਮਾ ਕੈਸ਼ੀਅਰ, ਅਸ਼ੋਕ ਸੱਚਰ ਬੋਰਡ ਆਫ ਡਾਇਰੈਕਟਰ, ਸੰਜੀਵ ਮਿੱਤਲ ਬੋਰਡ ਆਫ ਡਾਇਰੈਕਟਰ, ਡਾ ਬਿਮਲ ਗਰਗ ਬੋਰਡ ਆਫ ਡਾਇਰੈਕਟਰ, ਆਰ ਸੀ ਜੈਨ ਬੋਰਡ ਆਫ ਡਾਇਰੈਕਟਰ, ਪਰਮਜੀਤ ਸਿੰਘ ਗਿੱਲ ਬੋਰਡ ਆਫ ਡਾਇਰੈਕਟਰ, ਮਹਿਮਾ ਸਿੰਘ ਗਿੱਲ ਬੋਰਡ ਆਫ ਡਾਇਰੈਕਟਰ, ਐਸ ਪੀ ਐਸ ਸੋਢੀ ਬੋਰਡ ਆਫ ਡਾਇਰੈਕਟਰ, ਅਸ਼ਵਨੀ ਬਾਂਸਲ ਜੁਆਇੰਟ ਸੈਕਟਰੀ, ਰਾਹੁਲ ਚੌਧਰੀ ਜੁਆਇੰਟ ਸੈਕਟਰੀ, ਰਵੀ ਬਾਂਸਲ ਜੁਆਇੰਟ ਸੈਕਟਰੀ, ਪ੍ਰਵੇਸ਼ ਰੇਹਾਨ ਚੇਅਰਮੈਨ, ਸੰਜੀਵ ਗਰਗ ਚੇਅਰਮੈਨ, ਨਵੀਸ਼ ਛਾਬੜਾ ਚੇਅਰਮੈਨ, ਡਾ ਗਗਨ ਬਜਾਜ ਚੇਅਰਮੈਨ, ਭਾਰਤ ਭੂਸ਼ਣ ਚੇਅਰਮੈਨ, ਪਰਦੀਪ ਕਟਾਰੀਆ ਚੇਅਰਮੈਨ, ਡਾ ਸ਼ਸ਼ੀਕਾਂਤ ਧੀਰ ਚੇਅਰਮੈਨ, ਸਨੀ ਬਾਂਸਲ ਚੇਅਰਮੈਨ, ਮਨਦੀਪ ਸ਼ਰਮਾ ਚੇਅਰਮੈਨ, ਡਾ ਵਿਕਰਮ ਛਾਬੜਾ ਚੇਅਰਮੈਨ, ਡਾ ਨਿਖਲ ਗਰਗ ਚੇਅਰਮੈਨ, ਡਾ ਹਰਸ਼ਵਰਧਨ ਚੇਅਰਮੈਨ, ਮਨਦੀਪ ਬਰਾੜ ਚੇਅਰਮੈਨ, ਰਮੇਸ਼ ਰੇਹਾਨ ਚੇਅਰਮੈਨ, ਤਰਨਜੋਤ ਸਿੰਘ ਚੇਅਰਮੈਨ, ਜਸਬੀਰ ਜੱਸੀ ਪ੍ਰੈਸ ਕਲੱਬ ਸੈਕਟਰੀ, ਸਤੀਸ਼ ਬਾਗੀ ਪ੍ਰੈਸ ਕਲੱਬ ਸੈਕਟਰੀ, ਪਰਵਿੰਦਰ ਸਿੰਘ ਕੰਧਾਰੀ ਨੂੰ ਪ੍ਰੈਸ ਕਲੱਬ ਸੈਕਟਰੀ ਬਣਾਇਆ ਗਿਆ।